ਅੱਜ 15 ਅਗਸਤ ਵਾਲੇ ਦਿਨ ਜਨ ਜਾਗ੍ਰਿਤੀ ਸਭਾ ਦੇ ਮੇਂਬਰਾਂ ਵੱਲੋ ਬੂਟੇ ਲਗਾਏ ਗਏ
ਅੱਜ 15 ਅਗਸਤ ਵਾਲੇ ਦਿਨ ਜਨ ਜਾਗ੍ਰਿਤੀ ਸਭਾ ਦੇ ਮੇਂਬਰਾਂ ਵੱਲੋ ਤੇ ਕਮਾਕਸ਼ੀ ਵੈਲਫ਼ੇਅਰ ਸੁਸਾਇਟੀ ਦੇ ਮੇਂਬਰ Dr ਰਵਿੰਦਰ ਸਿੰਘ ਸਾਡੇ ਇੱਕ ਸੱਦੇ ਤੇ ਬੂਟੇ ਲਗਾਉਣ ਲਈ ਕਮਾਹੀ ਦੇਵੀ ਤਲਾਬ ਤੇ ਸਾਡੇ ਨਾਲ ਆਏ ਉਨ੍ਹਾਂ ਦਾ ਅਸੀਂ ਸਾਰੇ ਧੰਨਵਾਦ ਕਰਦੇ ਹਾਂ