ਕੰਢੀ ਇਲਾਕੇ ਦਾਤਾਰਪੁਰ ਦੇ ਨਜਦੀਕ ਸ਼ੇਸ਼ ਨਾਗ ਮੰਦਿਰ ਬਿੰਦਰਾ ਬਾਣ ਮੇਲੇ ਤੇ ਪਿੰਡ ਰੱਕੜੀ ਦੇ ਨੌਜਵਾਨਾਂ ਵੱਲੋ ਜੋੜਾਂ ਘਰ ਜੋੜਿਆ ਦੀ ਸੇਵਾ ਨਿਭਾਈ