ਉਪ ਮੰਡਲ ਮੈਜਿਸਟਰੇਟ ਮੁਕੇਰੀਆ ਵੱਲੋਂ ਸੁਤੰਤਰਤਾ ਦਿਵਸ (15 ਅਗਸਤ) ਤੇ ਸ਼੍ਰੀ ਚਾਨਣ ਸਿੰਘ ਪਿਤਾ ਸਹੀਦ ਸੰਜੇ ਕੁਮਾਰ ਸਨਮਾਨਿਤ ਕੀਤਾ ਗਿਆ
ਉਪ ਮੰਡਲ ਮੈਜਿਸਟਰੇਟ ਮੁਕੇਰੀਆ ਵੱਲੋਂ ਸੁਤੰਤਰਤਾ ਦਿਵਸ (15 ਅਗਸਤ) ਤੇ ਸ਼੍ਰੀ ਚਾਨਣ ਸਿੰਘ ਪਿਤਾ ਸਹੀਦ ਸੰਜੇ ਕੁਮਾਰ ਪਿੰਡ ਰਜਵਾਲ ਤਲਵਾੜ ਤਹਿਸੀਲ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਨੂੰ ਸਨਮਾਨਿਤ ਕੀਤਾ ਗਿਆ