ਆਮ ਆਦਮੀ ਪਾਰਟੀ ਤਲਵਾੜਾ ਦੇ ਬਲਾਕ ਪ੍ਰਧਾਨ ਸ਼ਿਵਮ ਤਲੂਜਾ ਨੇ ਜਾਣਕਾਰੀ ਦਿੱਤੀ
ਤਲਵਾੜਾ ਸ਼ਹਿਰ ਦੇ ਵਿੱਚ ਨਵੇਂ ਬਣੇ ਸਬਜ਼ੀ ਮੰਡੀ ਚੋਂਕ ਜਿਸ ਵਿੱਚ 100 ਫੁੱਟ ਉੱਚਾ ਝੰਡਾ 15 ਅਗੱਸਤ ਦਿਨ ਵੀਰਵਾਰ ਨੂੰ ਮੁੱਖ ਮਹਿਮਾਨ ਹਲਕਾ ਵਿਧਾਇਕ ਸਰਦਾਰ ਕਰਮਬੀਰ ਸਿੰਘ ਘੁੰਮਣ ਜੀ ਸਵੇਰੇ 8:58 ਤੇ ਝੰਡਾ ਲਹਿਰਾਉਣ ਗਏ ਅਤੇ ਇਸ ਦੇ ਨਾਲ ਹੀ ਨਵੇਂ ਬਣੇ ਚੌਂਕ ਦਾ ਉਦਘਾਟਨ ਕੀਤਾ ਜਾਵੇਗਾ ਆਪ ਸਭ ਤਲਵਾੜਾ ਵਾਸੀ ਦਰਸ਼ਨ ਜ਼ਰੂਰ ਦੇਣ ਅਤੇ ਇਸ ਇਤਿਹਾਸਿਕ ਪਲ ਦਾ ਹਿੱਸਾ ਜ਼ਰੂਰ ਬਣਨ ਬਲਾਕ ਪ੍ਰਧਾਨ ਸ਼ਿਵਮ ਤਲੂਜਾ