100 ਫੁੱਟ ਉੱਚਾ ਤਿਰੰਗਾ ਝੰਡਾ 15 ਅਗਸਤ ਦਿਨ ਵੀਰਵਾਰ ਨੂੰ ਹਲਕਾ ਦਸੂਹਾ ਦੇ ਵਿਧਾਇਕ ਸਰਦਾਰ ਕਰਮਬੀਰ ਸਿੰਘ ਘੁੰਮਣ ਜੀ ਸਵੇਰੇ 8:30 ਵਜੇ ਲਹਿਰਾਉਣਗੇ
ਤਲਵਾੜਾ ਨਿਵਾਸੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਤਲਵਾੜਾ ਸ਼ਹਿਰ ਦੇ ਸਬਜ਼ੀ ਮੰਡੀ ਚੌਂਕ ਵਿੱਚ ਦੇਸ਼ ਦੇ ਲੋਕਾਂ ਦਾ ਮਾਣ ਦੇਸ਼ ਦੀ ਸ਼ਾਨ 100 ਫੁੱਟ ਉੱਚਾ ਤਿਰੰਗਾ ਝੰਡਾ 15 ਅਗਸਤ ਦਿਨ ਵੀਰਵਾਰ ਨੂੰ ਹਲਕਾ ਦਸੂਹਾ ਦੇ ਵਿਧਾਇਕ ਸਰਦਾਰ ਕਰਮਬੀਰ ਸਿੰਘ ਘੁੰਮਣ ਜੀ ਸਵੇਰੇ 8:30 ਵਜੇ ਲਹਿਰਾਉਣਗੇ ਅਤੇ ਨਾਲ ਹੀ ਨਵੇਂ ਬਣੇ ਚੌਂਕ ਨੂੰ ਲੋਕ ਅਰਪਣ ਕਰਨਗੇ ਆਪ ਸਭ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਸ਼ਹਿਰ ਦੇ ਇਸ ਇਤਹਾਸਕ ਪਲ ਦਾ ਗਵਾਹ ਬਣੋ ਅਤੇ ਆਪਣੀ ਹਾਜ਼ਰੀ l ਲਾਓ ਜੀ