logo

ਮਾਤਾ ਰਾਣੀ ਮੰਦਰ ਰੋਡ ਪਿੰਡ ਡਾਬਾ ਵਿਖੇ ਦੋ ਚੋਰਾਂ ਵੱਲੋਂ ਐਕਟੀਵਾ ਤੇ ਸਵਾਰ ਹੋ ਕੇ ਦੋ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ

ਮਿਤੀ 8 ਅਗਸਤ 2024 ਨੂੰ ਦਰਮਿਆਨੀ ਰਾਤ ਸਵੇਰੇ ਤੜਕੇ 2:30am ਵਜੇ ਦੇ ਕਰੀਬ ਮਾਤਾ ਰਾਣੀ ਮੰਦਰ ਰੋਡ ਪਿੰਡ ਡਾਬਾ ਵਿਖੇ ਦੋ ਚੋਰਾਂ ਵੱਲੋਂ ਐਕਟੀਵਾ ਤੇ ਸਵਾਰ ਹੋ ਕੇ ਦੋ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਵਿੱਚ ਅਸਫਲ ਹੋਣ ਤੋਂ ਬਾਅਦ ਉਹਨਾਂ ਨੇ ਤੀਜੀ ਦੁਕਾਨ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚੋਂ ਉਹ ਕਾਮਯਾਬ ਹੋ ਗਏ ਉਹ ਦੁਕਾਨ ਬਿਊਟੀ ਪਾਰਲਰ ਦੀ ਦੁਕਾਨ ਸੀ ਜਿਸ ਵਿੱਚ ਉਹਨਾਂ ਨੇ ਇੱਕ LED ਅਤੇ 7500 ₹ ਕੈਸ਼ ਚੋਰੀ ਕੀਤਾ ਦੇਖੋ ਵੀਡੀਓ

106
6579 views