ਪਿੰਡ ਜੌੜਾ ਮਾਜਰਾ ਦੇ ਛੱਪੜ ਦਾ ਕੰਮ ਸ਼ੁਰੂ
ਸਮਾਣਾ 27 ਜੁਲਾਈ ( ਭੂਸ਼ਨ ਗਰਗ)ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੌੜਾ ਮਾਜਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਜੌੜਾ ਮਾਜਰਾ ਵਿਖੇ ਛੱਪੜ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਮੇਰੈ ਵੱਡੇ ਭਰਾ ਸਰਦਾਰ ਪ੍ਰਿਤਪਾਲ ਸਿੰਘ ਜੀ ਅਤੇ ਗੁਰਦੇਵ ਸਿੰਘ ਟਿਵਾਣਾ ,ਕੇਵਲ ਸਿੰਘ ,ਸੁਖਜੀਤ ਢੀਂਡਸਾ ਸੰਜੇ ਸਿੰਗਲਾ ਭਾਰਤ ਭੂਸ਼ਣ ਗੋਇਲ ਤੋਂ ਇਲਾਵਾ ਪਿੰਡ ਵਾਸੀ ਅਤੇ ਪੰਚਾਇਤ ਵਿਭਾਗ ਦੇ ਅਫਸਰ ਮੌਜੂਦ ਸਨ।