ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਵੱਡਾ ਬਿਆਨ
ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਟਵੀਟ ਕਰਕੇ ਕਿਹਾ ਕਿ ਮੈਂ ਮਾਤਾ ਜੀ ਦੇ ਬਿਆਨਾਂ ਦੀ ਨਿੰਦਿਆ ਕਰਦਾ ਹਾਂ