ਨਵਾ ਬਣਿਆ ਬਸ ਸਟੈਡ ਦੀਆ ਛਤਾ ਹੋਇਆ ਰੀਕ
ਪਟਿਆਲਾ ਸ਼ਹਿਰ ਨੂੰ ਭਗਵੰਤ ਮਾਨ ਨੇ ਨਵੇ ਬਸ ਸਟੈਡ ਦੀ ਸੌਗਾਤ ਦੀਤੀ ਸੀ ਪਟਿਆਲਾ ਵਿੱਚ ਪਹਲੀ ਬਰਸਾਤ ਨੇ ਹੀ ਖੋਲੀ ਪੋਲ ਪਹਲੀ ਬਰਸਾਤ ਵਿੱਚ ਹੀ ਚੌਣ ਲਗਾ ਬਸ ਸਟੈਡ।