ਗੁਰਬਾਣੀ ਚੇਤਨਾ ਮਿਸ਼ਨ 12ਜੂਨ (2024
ਗੁਰਬਾਣੀ ਚੇਤਨਾ ਮਿਸ਼ਨ 12ਜੂਨ (2024) ਪੇਪਰ
ਵਲੋ ਗੁਰੂਦਵਾਰਾ ਸ੍ਰੀ ਗੁਰੂ ਅਰਜਨਦੇਵ ਜਲਾਲਾਬਾਦ ਕਰਵਾਇਆ ਗਿਆ.
ਜਿਸ ਵਿਚ ਅਲੱਗ ਅਲੱਗ ਗੁਰੂਦਵਾਰਿਆ
ਤੋ ਬੱਚਿਆ ਨੇ ਭਾਗ ਲਿਆ.
ਸ੍ਰੀ ਗੁਰੂ ਕਲਗੀਧਰ ਗੁਰੂ ਦਵਾਰੇ ਦੇ ਜੁਨੀਅਰ ਬੱਚਿਆ ਵਿਚੋ ਪਿਛਲੀ ਵਾਰ ਦੀ ਤਰਾ ਇਸ ਵਾਰ ਫਿਰ (ਪ੍ਰੀਆ)ਨੇ
ਪਹਿਲਾ ਸਥਾਨ ਹਾਸਲ ਕੀਤਾ...
ਸ੍ਰੀ ਗੁਰੂ ਅਰਜਨ ਦੇਵ ਗੁਰੂਦਵਾਰਾ ਅਤੇ ਕਲਗੀਧਰ
ਗੁਰੂਦਵਾਰਾ ਵਲੋ ਸਨਮਾਨਤ ਕੀਤਾ ਗਿਆ