logo

ਹਲਕਾ ਮਜੀਠਾ ਦੇ ਸਾਬਕਾ ਐਮ ਅੱਲ ਏ ਬਿਕਰਮ ਸਿੰਘ ਮਜੀਠਾ ਦੇ ਪਤਨੀ ਐਮ ਅੱਲ ਏ ਗਨੀਵ ਕੌਰ ਜੀ ਸ੍ਰੀ ਸੁਭਾਸ਼ ਜੀ ਦੇ ਗ੍ਰਹਿ ਉਹਨਾਂ ਦਾ ਹਾਲ ਜਾਣਣ ਲਈ ਆਏ

ਅੱਜ ਹਲਕਾ ਮਜੀਠਾ ਦੇ ਸਾਬਕਾ ਐਮ ਅੱਲ ਏ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਪਤਨੀ ਤੇ ਐਮ ਅੱਲ ਏ ਮਜੀਠਾ ਬੀਬਾ ਗਨੀਵ ਕੌਰ ਜੀ ਮਜੀਠਾ ਦੇ ਵਾਰਡ ਨੰਬਰ 9 ਮਜੀਠਾ ਵਿਖੇ ਸ਼੍ਰੀ ਸੁਭਾਸ਼ ਚੰਦਰ ਜੀ ਜੋ ਪਿੱਛਲੇ ਦਿਨਾਂ ਤੋਂ ਬਿਮਾਰ ਸਨ ਅੱਜ ਉਹਨਾਂ ਦੇ ਗ੍ਰਹਿ ਉਹਨਾਂ ਦਾ ਹਾਲ ਜਾਣਣ ਅਤੇ ਸ. ਹਰਜੀਤ ਸਿੰਘ ਗਿੱਲ ਦੇ ਮਾਤਾ ਜੀ ਦਾ ਹਾਲ ਚਾਲ ਜਾਣਣ ਪਹੁੰਚੇ ਅਤੇ ਵਾਹਿਗੁਰੂ ਭਾਈ ਸਾਬ ਅਤੇ ਮਾਤਾ ਜੀ ਨੂੰ ਤੰਦਰੁਸਤੀ ਨਾਲ ਨਿਵਾਜਣ ਇਹ ਅਰਦਾਸ ਕੀਤੀ। ਇਸ ਮੌਕੇ ਤਰੁਣ ਅਬਰੋਲ ਸਾਬਕਾ ਪ੍ਰਧਾਨ ਮਜੀਠਾ, ਪ੍ਰਿੰਸ ਨਾਇਰ, ਅਜੇ ਚੋਪੜਾ, ਪੱਪੂ ਸ਼ਾਹ ਅਤੇ ਹੋਰ ਮੈਂਬਰ ਹਾਜ਼ਰ ਸਨ।

76
981 views