logo

ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ

ਪੰਜਾਬ ਵਿੱਚ ਲੋਕਾਂ ਚੋਣ ਸਬੰਧੀ ਮਾਹੋਲ ਪੂਰਾ ਭਖ ਗਿਆ ਹੈ ਅਤੇ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਹਨ, ਲੀਡਰਾਂ ਦੀ ਬੇਚੈਨੀ ਵੱਧਦੀ ਜਾ ਰਹੀ ਹੈ। ਪਾਰਟੀਆਂ ਵਿੱਚ ਦਲ ਬਦਲੀ ਜਾਰੀ ਹੈ ਅਤੇ ਸੱਤਾਧਾਰੀ ਪਾਰਟੀ ਵੀ ਪੂਰਾ ਜੋਰ ਲਗਾ ਰਹੀ ਹੈ। ਬਹਰਹਾਲ ਸਮਾਂ ਹੀ ਦੱਸੇਗਾ ਕਿ ਕੌਣ ਲੋਕਾਂ ਦਾ ਦਿਲ ਜਿੱਤਦਾ।

4
1752 views