logo

ਪੰਜਾਬ ਵਿੱਚ ਕਿਸਾਨਾਂ ਦੇ ਨਾਲ ਮਹਿਗੇ ਬੀਜਾਂ ਦੇ ਨਾਂ ਤੇ ਚਲ ਰਹੀ ਲੁੱਟ

ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਲਈ 10 ਦਿਨਾਂ ਦੀ ਸ਼ੂਟ ਦਿੰਦੇ ਹੋਏ ਝੋਨੇ ਦੀ ਲਵਾਈ ਦੀ ਤਰੀਕ 15 ਜੂਨ ਤਹਿ ਕਰ ਦਿੱਤੀ
ਜਿਸ ਕਾਰਨ ਹੁਣ ਕਿਸਾਨ ਆਪਣੇ ਖੇਤਾਂ ਵਿਚ ਕੰਮ ਕਰਨ ਵਿਚ ਰੁੱਝੇ ਹੋਏ ਨੇ
ਪਨੀਰੀ ਤਿਆਰ ਕਰਨ ਲਈ ਇਸ ਵਾਰ ਬੀਜ਼ ਵੀ ਖਾਫ਼ੀ ਮਹਿੰਗੇ ਵਿੱਕ ਰਹੇ ਨੇ
ਜਿੰਨਾਂ ਹਾਈ ਬਰੈਡ ਬੀਜ਼ ਉਹ ਸਾਰਾ ਮਹਿੰਗੀਆਂ ਕੀਮਤਾਂ ਵਿਚ ਵੇਚਿਆ ਜਾ ਰਿਹਾ ਹੈ
ਕਈ ਵਾਰ ਕਿਸਾਨ ਹਾਈ ਬਰੈਡ ਦੇ ਨਾਮ ਤੇ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਨੇ,
ਕਿਸਾਨਾਂ ਦਾ ਕਹਿਣਾ ਹੈ ਕਿ
ਸਰਕਾਰਾਂ ਨੂੰ ਇਹਨਾ ਠਗਾ ਤੇ ਵੀ ਨਕੇਲ ਕੱਸਣਨੀ ਚਾਹੀਦੀ ਹੈ

1
1765 views