ਸਮਾਣਾ ਤੋਂ ਆਮ ਆਦਮੀ ਪਾਰਟੀ ਨੂੰ ਝਟਕਾ
(ਸਮਾਣਾ) ਅੱਜ ਕਾਂਗਰਸੀ ਆਗੂ ਸਰਦਾਰ ਰਛਪਾਲ ਸਿੰਘ ਜੋੜਾਂਮਾਜਰਾ ਜੀ ਅਤੇ ਡਾਕਟਰ ਧਰਮਵੀਰ ਗਾਂਧੀ ਜੀ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦਿਆਂ, ਪਿੰਡ ਫਤਿਹਗੜ੍ਹ ਛੰਨਾਂ ਹਲਕਾ ਸਮਾਣਾਂ ਤੋਂ ਡਾਕਟਰ ਗੁਰਜੰਟ ਸਿੰਘ,ਸੋਹਣਜੀਤ ਸਿੰਘ ਫੋਜੀ, ਕਰਨੈਲ ਸਿੰਘ ਕੈਲੀ,, ਬਿੱਟੂ ਸਿੰਘ,, ਫਤਿਹ ਵੀਰ ਪਟਿਆਲਵੀ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ,