logo

ਭਾਰਤ - ਰਤਨ ਬਾਵਾ ਸਾਹਿਬ ਡਾ: ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ

ਲਾਗਲੇ ਪਿੰਡ ਸਹੌਲੀ ਦਾ ਰੈ ਵਿਖੇ ਪਿੰਡ ਸਹੌਲੀ ਰ ਵਾਸੀਆਂ ਨੇ ਭਾਰਤ - ਰਤਨ ਬਾਵਾ ਸਾਹਿਬ ਡਾ: ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਇਸ ਮੋਕੇ ਸੁਖਵਿੰਦਰ ਸਿੰਘ ਅਤੇ ਕਰਨੈਲ ਸਿੰਘ ਦੀ ਅਗਵਾਈ ਵਿੱਚ ਕੇਕ ਕੱਟਿਆ ਗਿਆ ਅਤੇ ਬਾਵਾ ਸਾਹਿਬ ਜੀ ਦੀ ਪੁਤਿਮਾ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਪੁੱਜੇ ਰਣਜੀਤ ਸਿੰਘ ਢੈਪਈ ਨੇ ਬਾਵਾ ਸਾਹਿਬ ਜੀ ਜੀਵਨੀ ਤੇ ਚਾਨਣਾ ਪਾਇਆ ਤੇ ਬਾਵਾ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਗਗੈਬ ਲੋਕਾਂ ਨੂੰ ਸੰਵਿਧਾਨਿਕ ਹੱਕ ਲੈਕੇ ਦੇਣਾ ਔਰਤਾ ਨੂੰ ਮਰਦਾ ਦੇ ਬਰਾਬਰ ਅਧਿਕਾਰ ਬਹੁਜਨ ਸਮਾਜ ਨੂੰ ਅਪਣੇ ਪੈਰਾਂ ਤੇ ਖੜਣ ਲਈ ਕੀਤੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਸਿੰਘ ਸਰਪੰਚ ਜਸਬੀਰ ਕੋੌਰ,ਪੰਚ ਬਲਵਿੰਦਰ ਕੋੌਰ,ਸ਼ਿੰਦਰਪਾਲ ਕੌਰ,ਸੰਦੀਪ ਕੌਰ ਸੁਰਜੀਤ ਕੌਰ,ਅਮਰਜੀਤ ਕੌਰ,ਮਹਿੰਦਰ ਕੌਰ,ਚਰਨਜੀਤ ਕੌਰ,ਕਮਲਜੀਤ ਕੌਰ,ਪਰਦੀਪ ਕੌਰ ,ਹਰਬੰਸ ਕੌਰ ਸਮੇਤ ਹੋਰ ਪਿੰਡ ਵਾਸੀ ਵੀ ਹਾਜਰ ਸਨੂ॥

109
4061 views