logo

ਸਰਕਾਰੀ ਪ੍ਰਾਇਮਰੀ ਸਕੂਲ ਸੰਤੂ ਵਾਲਾ ਦੀ ਵਿਦਿਆਰਥਨ ਨੇ ਕੀਤਾ ਸਕੂਲ ਦਾ ਨਾਮ ਰੋਸ਼ਨ,

ਜੀਰਾ, 7 ਅਪ੍ਰੈਲ (ਸੁਖਮੰਦਰ ਸਿੰਘ ਭੱਟੀ) ਸਰਕਾਰੀ ਪ੍ਰਾਇਮਰੀ ਸਕੂਲ ਸੰਤੂ ਵਾਲਾ ਦੀ ਹੋਣਹਾਰ ਵਿਦਿਆਰਥਨ ਖੁਸ਼ੀ ਵਰਮਾ ਪੁੱਤਰੀ ਸਰਦਾਰ ਜਰਨੈਲ ਸਿੰਘ ਨੇ ਪੰਜਵੀਂ ਕਲਾਸ ਵਿੱਚੋਂ500 ਵਿੱਚੋਂ 495 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਇਸ ਮੌਕੇ ਸੀਐਚਟੀ ਸ:ਰਸ਼ਪਾਲ ਸਿੰਘ ਐਚਟੀ ਸ: ਅਜੀਤਪਾਲ ,ਵਿਸ਼ਾਲ ਸਹਿਗਲ ,ਮੈਡਮ ਬਲਜਿੰਦਰ ਕੌਰ ਮੈਡਮ ਆਸ਼ੀਮਾ ਰਾਣੀ, ਮੈਡਮ ਕੁਲਜੀਤ ਕੌਰ, ਸਾਰੇ ਸਟਾਫ ਨੇ ਬੱਚੇ ਨੂੰ ਮੁਬਾਰਕਬਾਦ ਦਿੱਤੀ ਅਤੇ ਹੌਸਲਾ ਫਜਾਈ ਕੀਤੀ|

11
2525 views