logo

ਕਾਂਗਰਸ ਵੱਲੋਂ ਅੱਜ ਚੋਣ ਮੈਨੀਫ਼ੈਸਟੋ ਜਾਰੀ ਕੀਤਾ ਗਿਆ ਜਿਸਨੂੰ (ਨਿਆਂ ਪੱਤਰ) ਨਾਮ ਦਿੱਤਾ ਗਿਆ ਹੈ

ਕਾਂਗਰਸ ਪਾਰਟੀ ਵੱਲੋਂ ਅੱਜ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਇਸ ਨੂੰ ,ਨਿਆਂ ਪੱਤਰ ਦਾ ਨਾਮ ਦਿੱਤਾ ਗਿਆ ਹੈ , ਇਸ ਵਿਚ 25 ਗਰੰਟੀਆਂ
ਦਾ ਵਾਦਾ ਕੀਤਾ ਗਿਆ ਹੈ
ਇਹ ਮੈਨੀਫ਼ੈਸਟੋ 48 ਪਨਿਆ ਦਾ ਹੈ
ਇਸ ਵਿਚ ਕਿਸਾਨਾਂ, ਮਜ਼ਦੂਰਾਂ ਤੇ ਨਵੀਆਂ ਨੌਕਰੀਆਂ ਦੀ ਗੱਲ੍ਹ ਕੀਤੀ ਹੈ

0
1910 views