logo

ਮੇਰੇ ਜੀਵਨ ਦੀ ਸੱਚੀ ਗਵਾਹੀ

ਮਸੀਹ ਵਿੱਚ ਜੈ ਮਸੀਹ ,
ਪਰਮੇਸ਼ਵਰ ਸਭ ਨੂੰ ਪਿਆਰ ਕਰਦਾ ਅਤੇ ਪਰਮੇਸ਼ਵਰ ਨੇ ਮੈਨੂੰ ਰੇਡੀਓ ਮੀਡੀਆ ਰਾਹੀਂ ਪਰਮੇਸ਼ਵਰ ਦਾ ਵਚਨ ਆਪਣੇ ਦਾਸ ਦਾਸੀਆਂ ਰਾਹੀਂ ਮੇਰੇ ਕੰਨੀਂ ਪਹੁੰਚਾਇਆ , ਜਿਸ ਕਾਰਨ ਅੱਜ ਮੈਂ ਕਈ ਸਾਲ ਵਿਸ਼ਵਾਸ਼ੀ ਵੱਜੋਂ ਸੇਵਾ ਨਿਭਾਉਣ ਤੋਂ ਬਾਅਦ ਹੁਣ ਸੇਵਕਾਈ ਵਿੱਚ ਹਾਂ , ਜੋ ਕਿ ਪਰਮੇਸ਼ਵਰ ਦੀ ਕਿਰਪਾ ਹੈ| ਮੇਰੇ ਪਰਮੇਸ਼ਵਰ ਵਿੱਚ ਆਉਣ ਤੋਂ ਪਹਿਲਾਂ ਮੇਰਾ ਜੀਵਨ ਸਹੀ ਨਹੀਂ ਸੀ ਅਤੇ ਮਸੀਹ ਵਿੱਚ ਆਉਣ ਤੋਂ ਬਾਅਦ ਮੇਰਾ ਜੀਵਨ ਬਿਲਕੁਲ ਬਦਲ ਗਿਆ|
ਸੰਪਰਕ : ਪਾਸਟਰ ਮੰਗਾ ਮਸੀਹ
+91(94642-74145) .

28
12651 views