logo

ਪੰਜਾਬ ਵਿੱਚ ਰਾਜਨੀਤਿਕ ਭੂਚਾਲ l ਕਾਂਗਰਸ ਨੂੰ ਝਟਕਾ

ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਆਮ ਲੋਕਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਹਰ ਵਰਗ ਸਰਕਾਰ ਦੇ ਕੰਮ ਦੀ ਤਾਰੀਫ ਕਰ ਰਿਹਾ ਹੈ l
ਆਏ ਦਿਨ ਮੁੱਖ ਮੰਤਰੀ ਪੰਜਾਬ ਕੋਈ ਨਾ ਕੋਈ ਨਵੀਂ ਯੋਜਨਾ ਲੋਕਾਂ ਲਈ ਲੈ ਕੇ ਆ ਰਹੇ ਨੇ ਅਤੇ ਲੋਕ ਵੀ ਸਰਕਾਰ ਤੋਂ ਕਾਫੀ ਖੁਸ਼ ਹਨ l
ਪਰ ਇੱਕ ਨਵੀਂ ਚਰਚਾ ਪੰਜਾਬ ਵਿੱਚ ਹੋਰ ਛਿੜ ਗਈ ਮੁੱਖ ਮੰਤਰੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੋਸ਼ਿਆਰਪੁਰ ਦੇ ਚੱਬੇਵਾਲ ਵਿਧਾਨ ਸਭਾ ਮੈਂਬਰ(MLA )Dr.Raj kumar ਕਾਂਗਰਸ ਨੂੰ ਅਲਵਿਦਾ ਕਹਿ ਗਏ ਅਤੇ AAP ਵਿੱਚ ਸ਼ਾਮਲ ਹੋ ਗਏ l ਮੁੱਖ ਮੰਤਰੀ ਮਾਨ ਜੀ ਨੇ ਆਪ ਵਿੱਚ ਆਉਣ ਤੇ Dr.RAJ ਜੀ ਦਾ ਸਵਾਗਤ ਕੀਤਾ l

0
1626 views