ਪੰਜਾਬ ਵਿੱਚ ਹੋਣ ਜਾ ਰਿਹਾ ਰਾਜਨੀਤਿਕ ਧਮਾਕਾ
ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਜਿਸਦੇ ਚਲਦੇ ਇੱਕ ਦੂਜੇ ਨੂੰ ਹਰਾਉਣ ਲਈ ਰਾਜਨੀਤਿਕ ਪਾਰਟੀਆਂ ਆਪਣਾ ਆਪਣਾ ਪੈਂਤੜਾ ਵਰਤ ਰਹੀਆਂ ਹਨ l ਵੱਡਾ ਧਮਾਕਾ ਹੋਣ ਜਾ ਰਿਹਾ ਪੰਜਾਬ ਵਿੱਚ ਸੂਤਰਾਂ ਤੋਂ ਪਤਾ ਲੱਗਾ BJP ਅਤੇ ਸ਼੍ਰੋਮਣੀ ਅਕਾਲੀ ਦਲ ਦੋਬਾਰਾ ਫਿਰ ਇਕੱਠੇ ਹੋਣ ਜਾ ਰਹੇ ਹਨ l ਜਦੋਂ ਖੇਤੀ ਕ਼ਾਨੂਨ ਦਾ ਵਿਰੋਧ ਹੋਇਆ ਸੀ ਤਾਂ ਪਹਿਲਾਂ ਬੇਸ਼ੱਕ ਅਕਾਲੀ ਦਲ ਬਾਦਲ ਕ਼ਾਨੂਨ ਦੇ ਹੱਕ ਵਿੱਚ ਸੀ ਪਰ ਐਨ ਮੌਕੇ ਤੇ ਪੈਂਤੜਾ ਬਦਲ ਦਿੱਤਾ ਸੀ l