logo

ਅੰਗਰੇਜ਼ ਕੁਮਾਰ ਐਸ ਐਚ ਓ ਨੂੰ ਸਦਮਾ ਉਹਨਾਂ ਦੇ ਚਾਚੇ ਦੀ ਹੋਈ ਮੌਤ

ਅੰਗਰੇਜ਼ ਕੁਮਾਰ ਐਸ ਐਚ ਓ ਨੂੰ ਸਦਮਾ ਉਹਨਾਂ ਦੇ ਚਾਚੇ ਦੀ ਐਕਸੀਡੈਂਟ ਵਿੱਚ ਹੋਈ ਮੌਤ ਜੋ ਕਿ ਪਟਿਆਲਾ ਵਿਖੇ ਆਪਣੀ ਦਵਾਈ ਲੈਣ ਗਏ ਸੀ ਤਾਂ ਉੱਥੇ ਪਟਿਆਲਾ ਸ਼ਹਿਰ ਦੇ ਵਿੱਚ ਐਕਸੀਡੈਂਟ ਹੋ ਕੇ ਮੌਤ ਹੋ ਗਈ ਇਲਾਕੇ ਵਿੱਚ ਪੂਰੀ ਸੋਗ ਦੀ ਲਹਿਰ ਚੱਲ ਰਹੀ ਹੈ ਉਹਨਾਂ ਦੀ ਅੰਤਿਮ ਅਰਦਾਸ 09/12/2013 ਡੇਰਾ ਭਜਨਗੜ ਗੋਲੂ ਕਾ ਮੋੜ

0
1779 views