ਸਮੂਹ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਨਮਾਦਾ ਵੱਲੋਂ ASI ਹਰਬੰਸ ਸਿੰਘ ਚੌਂਕੀ ਇੰਚਾਰਜ ਗਾਜੇਵਾਸ ਨੂੰ ਸਨਮਾਨਿਤ ਕੀਤਾ
ਅੱਜ ਪਿੰਡ ਨਮਾਦਾ ਸਮੂਹ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ASI ਹਰਬੰਸ ਸਿੰਘ ਚੌਂਕੀ ਇੰਚਾਰਜ ਗਾਜੇਵਾਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰ. ਹਰਬੰਸ ਸਿੰਘ ਜੀ ਨੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਨਮਾਦਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵਾਰ ਮੇਲਾ ਬਹੁਤ ਹੀ ਵਧੀਆ ਢੰਗ ਨਾਲ ਭਰਿਆ ਗਿਆ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸ਼ਰਮਾ ਵੱਲੋਂ ਪੁਲੀਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵਾਰ ਪੁਲੀਸ ਪ੍ਰਸ਼ਾਸਨ ਨੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਜੁਮੇਵਾਰੀ ਨਾਲ ਡਿਊਟੀ ਕੀਤੀ ਹੈ ਇਸ ਮੌਕੇ ਤੇ ਹਜ਼ਾਰ ਰਜਿੰਦਰ ਸਿੰਘ ਧੀਮਾਨ (ਪ੍ਰਧਾਨ) ਮਲਕੀਤ ਸਿੰਘ ਕੈੜੇ (ਪ੍ਰਧਾਨ) ਹਰਤੇਜ ਸਿੰਘ (ਸਹਿਕ ਪ੍ਰਧਾਨ) ਨਾਜ਼ਰ ਸਿੰਘ (ਖਜਾਨਚੀ) ਭਗਵੰਤ ਸਿੰਘ(ਸਹਿਕ ਖਜਾਨਚੀ) ਕੇਵਲ ਸਿੰਘ ਗਰੇਵਾਲ (ਸੈਕਟਰੀ) ਰਾਵਿੰਦਰ ਸਿੰਘ (ਸਹਿਕ ਸੈਕਟਰੀ) ਮਲਕੀਤ ਸਿੰਘ (ਸਰਪੰਚ) ਜਗਤਾਰ ਸ਼ਰਮਾ (ਸਾਬਕਾ ਸਰਪੰਚ) ਬਲਕਾਰ ਸਿੰਘ (ਪੰਚ)