logo

ਮਨੀ ਪੁਰ ਤੋ ਬਾਅਦ ਹਰਿਆਣਾ ਵਿੱਚ ਹਿੰਦੂ ਰਾਸ਼ਟਰ ਦਾ ਟ੍ਰੇਲਰ ਮਨੀਪੁਰ ਤੋ ਬਾਅਦ ਅੱਜ ਗਉਮਾਤਾ ਦੇ ਨਾਂ ਤੇ ਹਰਿਆਣਾ ਵਿੱਚ ਹਿੰਸ

ਮਨੀ ਪੁਰ ਤੋ ਬਾਅਦ ਹਰਿਆਣਾ ਵਿੱਚ ਹਿੰਦੂ ਰਾਸ਼ਟਰ ਦਾ ਟ੍ਰੇਲਰ
ਮਨੀਪੁਰ ਤੋ ਬਾਅਦ ਅੱਜ ਗਉਮਾਤਾ ਦੇ ਨਾਂ ਤੇ ਹਰਿਆਣਾ ਵਿੱਚ ਹਿੰਸਾ ਭੜਕ ਉੱਠੀ ਇਸ ਵਿਚ ਸਾਰਾ ਦੋਸ਼ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਗਾਊ ਰੱਖਿਆ ਦਲ ਦਾ ਹੈ ,ਇੰਨਾ ਲੋਕਾਂ ਨੇ ਮਾਹੌਲ ਤਨਾਅ ਪੂਰਨ ਕੀਤਾ ਜਿਸ ਨਾਲ ਹਰਿਆਣੇ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਗੱਡੀਆਂ ਅਤੇ ਠਾਣਿਆਂ ਨੂੰ ਅੱਗ ਲਗਾਈ ਗਈ ,ਕੁਛ ਪੁਲਿਸ ਵਾਲਿਆਂ ਦੀ ਮੌਤ ਹੋਈ ਹੈ ਹੁਣ ਦੇਖਦੇ ਆ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਦੇ ਠਾਣੇ ਤੇ ਹਮਲੇ ਤੇ ਬਹੁਤ ਪੁੱਠੇ ਸਿੱਧੇ ਬਿਆਨ ਦਿੰਦੇ ਸਨ ਹੁਣ ਕੀ ਸਟੈਂਡ ਲੈਦੈ ਹਨ ਮੇਰਾ ਮੰਨਣਾ ਹੈ ਉਹ ਲੋਕ ਨਹੀ ਬੋਲਣਗੇ ਕਿਉਂਕਿ ਬਹੁਗਿਣਤੀ ਦੀ ਜੁੱਤੀ ਦਾ ਡਰ ਹੈ ਨਾਲੇ ਕੀ ਪਤਾ ਐਨ ਐਸ ਏ ਹੀ ਨਾ ਲੱਗ ਜਾਵੇ ਸਿੱਖ ਨੂੰ ਅਵਾਜ ਜ਼ਰੂਰ ਚੱਕਣੀ ਚਾਹੀਦੀ ਹੈ ਇਨਾ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆ ਨੂੰ ਡਿਬਰੂਗੜ ਜੇਲ ਭੇਜਿਆ ਜਾਵੇ ਤਾਂ ਹੀ ਤਾਂ ਪਤਾ ਲੱਗੇਗਾ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕਨੂੰਨ ਇੱਕ ਹੈ ਪਰ ਇਹ ਨਹੀਂ ਕਰਨਗੇ ਕਿਉਂਕਿ ਬਹੁਗਿਣਤੀ ਵਾਰੀ ਇਨਾ ਸਾਰਿਆਂ ਨੂੰ ਸੱਪ ਸੁੰਘ ਜਾਦਾਂ ਹੈ

0
0 views