ਸਮਾਣਾ (ਗੁਰਦੀਪ ਸਿੰਘ ਗਰੇਵਾਲ) ਨੇੜਲੇ ਪਿੰਡ ਨਮਾਦਾ ਤੋਂ ਸਮੂਹ ਨਗਰ ਨਿਵਾਸੀ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹੜ ਪੀੜਤਾਂ ਦੀ ਮਦਦ ਲਈ 100
ਸਮਾਣਾ (ਗੁਰਦੀਪ ਸਿੰਘ ਗਰੇਵਾਲ) ਨੇੜਲੇ ਪਿੰਡ ਨਮਾਦਾ ਤੋਂ ਸਮੂਹ ਨਗਰ ਨਿਵਾਸੀ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹੜ ਪੀੜਤਾਂ ਦੀ ਮਦਦ ਲਈ 100 ਪੇਟੀ ਪਾਣੀ, 50 ਕਿਲੋ ਸੁੱਕਾ ਦੁੱਧ ਅਤੇ ਸੁੱਕੇ ਰਾਸ਼ਣ ਦੀ ਸੇਵਾ ਭੇਜੀ ਗਈ। ਇਸ ਮੌਕੇ ਸਰਪੰਚ ਮਲਕੀਤ ਸਿੰਘ, ਜਗਤਾਰ ਸ਼ਰਮਾ, ਬਲਕਾਰ ਸਿੰਘ, ਕੇਵਲ ਸਿੰਘ, ਭਗਵੰਤ ਸਿੰਘ,ਬੰਤ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਗੁਰਜੀਤ ਸਿੰਘ, ਰਵਿੰਦਰ ਸਿੰਘ ਰਿੰਕੂ, ਪੱਪੂ ਅਤੇ ਸਮੂਹ ਸੇਵਾਦਾਰ ਹਾਜ਼ਰ ਸਨ