logo

*ਕੋਲ਼ੇਬ ਈਵੈਂਟ ਦੀ ਤਰਫ ਤੋਂ ਮਨਾਈ ਗਈ ਧੀਆਂ ਦੀ ਲੋਹੜੀ* ਕੋਲੇਬ ਈਵੈਂਟ ਦੀ ਤਰਫ ਤੋਂ ਪ੍ਰੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ

*ਕੋਲ਼ੇਬ ਈਵੈਂਟ ਦੀ ਤਰਫ ਤੋਂ ਮਨਾਈ ਗਈ ਧੀਆਂ ਦੀ ਲੋਹੜੀ*

ਕੋਲੇਬ ਈਵੈਂਟ ਦੀ ਤਰਫ ਤੋਂ ਪ੍ਰੀ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਪ੍ਰੋਗਰਾਮ ਨੂੰ ਸ਼ਰੂਤੀ ਉੱਪਲ ਅਤੇ ਰਮਨਪ੍ਰੀਤ ਕੌਰ ਨੇ ਆਰਗਨਾਈਜ਼ ਕਿੱਤਾ, ਇਸ ਪ੍ਰੋਗਰਾਮ ਵਿਚ ਨੈਨਸੀ ਘੁੰਮਣ ਮੁੱਖ ਮਹਿਮਾਨ ਦੇ ਤੌਰ ਤੇ ਮੌਜੂਦ ਰਹੇ, ਇਸ ਦੇ ਨਾਲ ਹੀ ਇਸ ਪ੍ਰੋਗਰਾਮ ਵਿਚ ਤਰ੍ਹਾਂ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ । ਜਿਸ ਵਿਚ ਬੈਸਟ ਭੰਗੜਾ ਦੇ ਸਨਮਾਨ ਨਾਲ ਮਿਸ ਸਪਨਾ ਅਤੇ ਮਿਸ ਲੋਹੜੀ ਮਿਸਜ਼ ਆਦਰਸ਼ ਨੂੰ ਚੁਣਿਆ ਗਿਆ ਅਤੇ ਦੂਜੇ ਰਨਰਪ ਮਨਪ੍ਰੀਤ ਅਤੇ ਪਹਿਲੇ ਰਣਰਪ ਨਵਜੋਤ ਕੌਰ ਨੂੰ ਲੋਹੜੀ ਦੇ ਖਿਤਾਬ ਨਾਲ ਨਿਵਾਜਿਆ ਗਿਆ, ਇਸ ਪ੍ਰੋਗਰਾਮ ਵਿਚ ਕਿੱਕਲੀ, ਜਾਗੋ, ਅਤੇ ਹੋਰ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਰ ਵੀ ਕਈ ਤਰ੍ਹਾਂ ਦੇ ਮੁਕਾਬਲੇ ਕੌਲੇਬ ਈਵੈਂਟ ਦੀ ਤਰਫ ਤੋਂ ਕਰਵਾਇਆ ਗਿਆ

51
20474 views