logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

(ਅੱਜ ਦੀ ਤਾਜ਼ਾ ਖ਼ਬਰ) ਸਿੱਧਵਾਂ ਬੇਟ , 17/06/2022 (ਅਮਰਦੀਪ ਹਾਂਸ) - ਮਿਲੀ ਜਾਣਕਾਰੀ ਮੁਤਾਬਕ ਜਿਵੇਂ ਕਿ ਤੁਸੀਂ ਤਸਵੀਰਾਂ

(ਅੱਜ ਦੀ ਤਾਜ਼ਾ ਖ਼ਬਰ)
ਸਿੱਧਵਾਂ ਬੇਟ , 17/06/2022 (ਅਮਰਦੀਪ ਹਾਂਸ) - ਮਿਲੀ ਜਾਣਕਾਰੀ ਮੁਤਾਬਕ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਅੱਜ ਦੇ ਦਿਨ ਤੇਜ਼ ਜ਼ੋਰਦਾਰ ਬਾਰਿਸ਼ ਹੋਈ। ਤਸਵੀਰ ਵਿੱਚ ਤੇਜ਼ ਬਾਰਿਸ਼ ਦਾ ਨਜ਼ਾਰਾ ਸਾਫ਼ ਵਿਖਾਈ ਦੇ ਰਿਹਾ ਹੈ। ਜਿਸ ਨਾਲ ਮੌਸਮ ਵਿੱਚ ਤਬਦੀਲੀ ਵਿਖਾਈ ਦੇ ਰਹੀ ਹੈ। ਵਧੇਰੇ ਜਾਣਕਾਰੀ ਮੁਤਾਬਕ ਪੂਰੇ ਇਲਾਕੇ ਵਿੱਚ ਹੋਰ ਵੀ ਕਈ ਥਾਵਾਂ ਤੇ ਬਾਰਿਸ਼ ਦਾ ਪਾਣੀ ਵਿਖਾਈ ਦੇਖਣ ਨੂੰ ਮਿਲਿਆ। ਇਲਾਕਾ ਨਿਵਾਸੀਆਂ ਨੂੰ ਗਰਮੀ ਦੇ ਮੌਸਮ ਵਿੱਚ ਬਾਰਿਸ਼ ਦਾ ਨਜ਼ਾਰਾ ਚੰਗਾ ਲੱਗਾ ਕਿਉਂਕਿ ਪਿਛਲੇ ਦਿਨਾਂ ਵਿੱਚ ਤੇਜ਼ ਪੈ ਰਹੀ ਗਰਮੀ ਦੇ ਮੌਸਮ ਤੋਂ ਲੋਕ ਪ੍ਰੇਸ਼ਾਨ ਸਨ।

150
14968 views
2 shares

Comment