logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਫਰੀਦਕੋਟ(ਵਿਪੱਨ ਮਿਤੱਲ):-ਅੱਜ ਕੋਟ ਕਰੋੜ ਟੋਲ ਪਲਾਜ਼ਾ ਦੇ ਪਾਸ ਹੋਇਆ ਜ਼ਬਰਦਸਤ ਸੜਕ ਹਾਦਸਾ ।ਜਿਸ ਵਿੱਚ ਫਰੀਦਕੋਟ ਲਈ ਦੁਖਦਾਈ ਖ਼ਬਰ ਆਈ ਜਦੋਂ ਕਿ

ਫਰੀਦਕੋਟ(ਵਿਪੱਨ ਮਿਤੱਲ):-ਅੱਜ ਕੋਟ ਕਰੋੜ ਟੋਲ ਪਲਾਜ਼ਾ ਦੇ ਪਾਸ ਹੋਇਆ ਜ਼ਬਰਦਸਤ ਸੜਕ ਹਾਦਸਾ ।ਜਿਸ ਵਿੱਚ ਫਰੀਦਕੋਟ ਲਈ ਦੁਖਦਾਈ ਖ਼ਬਰ ਆਈ ਜਦੋਂ ਕਿ ਏਥੋਂ ਦੇ ਸੇਵਾਮੁਕਤ ਬੈਂਕ ਅਧਿਕਾਰੀ ਸੁਰੇਸ਼ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਸੇਵਾ ਮੁਕਤ ਅਧਿਆਪਕ ਸੁਨੀਤਾ ਰਾਣੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਕਾਰ ਵਿੱਚ ਪਿੱਛੋਂ ਬੱਸ ਵੱਜਣ ਕਾਰਨ ਹੋਇਆ ਹਾਦਸਾ, ਹਾਦਸਾ ਇੰਨਾਂ ਜ਼ਬਰਦਸਤ ਸੀ ਕਿ ਨਰੇਸ਼ ਅਰੋੜਾ ਦੀ ਮੌਕੇ ਤੇ ਮੌਤ ਹੋ ਗਈ ਹੈ, ਅਤੇ ਉਨ੍ਹਾਂ ਦੀ ਪਤਨੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ । ਡਰਾਈਵਰ ਹਸਪਤਾਲ ਵਿਚ ਇਲਾਜ ਅਧੀਨ ਹੈਂ।

2
14635 views

Comment