logo

ਲੁਹਾਰਾ ਪੁੱਲ 23 ਦਿਸੰਬਰ 2021 ਵੱਡਾ ਹਾਦਸਾ ਹੋਣ ਤੋ ਟਲਿਆ,ਪਰ ਟੁੱਟੇ ਹੋਏ ਕਿਨਾਰੇ ਕਦੇ ਵੀ ਹਾਦਸੇ ਨੂੰ ਦੇ ਸਕਦੇ ਨੇ ਸੱਦਾ । ਇੱਥੇ ਆਏ ਦਿਨ ਛੋਟ

ਲੁਹਾਰਾ ਪੁੱਲ 23 ਦਿਸੰਬਰ 2021 ਵੱਡਾ ਹਾਦਸਾ ਹੋਣ ਤੋ ਟਲਿਆ,ਪਰ ਟੁੱਟੇ ਹੋਏ ਕਿਨਾਰੇ ਕਦੇ ਵੀ ਹਾਦਸੇ ਨੂੰ ਦੇ ਸਕਦੇ ਨੇ ਸੱਦਾ । ਇੱਥੇ ਆਏ ਦਿਨ ਛੋਟੇ ਮੋਟੇ ਹਾਦਸੇ ਹੁੰਦੇ ਰਹਿੰਦੇ ਹਨ।  ਇਹ ਪੁੱਲ ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ ਵਿੱਚ ਪ੍ਰਸ਼ਾਸ਼ਨ ਦੇ ਮੂੰਹ ਵੱਲ ਦੇਖ ਰਿਹਾ ਹੈ
ਪ੍ਸ਼ਾਸ਼ਨ ਨੂੰ ਧਿਆਨ ਦੇਣ ਦੀ ਜਰੂਰਤ।

54
14724 views
  
42 shares