logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ

ਸੰਗਰੂਰ: ਭਾਜਪਾ ਜ਼ਿਲ੍ਹਾ ਸੰਗਰੂਰ-1 ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਜ਼ਿਲ੍ਹਾ ਦਫ਼ਤਰ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਭਾਜਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦਿੱਤਾ ਅਤੇ ਉਨ੍ਹਾਂ ਨੇ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਵਿੱਚ ਭਾਜਪਾ ਦੇ ਮਜ਼ਬੂਤ ਹੋਣ ਦੀ ਆਸ ਜਤਾਈ।

ਜੋਗੀ ਰਾਮ ਸਾਹਨੀ, ਸਤਵੰਤ ਸਿੰਘ ਪੂਨੀਆਂ, ਪ੍ਰਦੀਪ ਗਰਗ, ਸਚਿਨ ਭਾਰਦਵਾਜ, ਅਸ਼ੋਕ ਗਰਗ, ਅਮਨ ਪੂਨੀਆਂ, ਕਮਲਜੀਤ ਧੂਰੀ, ਗੁਰਤੇਜ ਝਨੇੜੀ, ਗਮੀ ਕਲਿਆਣ, ਭਗਵੰਤ ਸਿੰਘ, ਸੁਰੇਸ਼ ਬੈਦੀ, ਸੁਰਜੀਤ ਸਿੰਘ ਰੰਧਾਵਾ, ਸੁਰਜੀਤ ਸਿੰਘ ਸਿੱਧੂ, ਅਰਵਿੰਦ ਮੋਦਗਿਲ, ਪ੍ਰਤਾਪ ਢਿੱਲੋਂ, ਸ਼ੀਸਨਪਾਲ, ਪ੍ਰਸੋਤਮ ਕਾਂਸ਼ਲ, ਪਰਮਜੀਤ ਸ਼ਰਮਾ, ਜਗਸੀਰ ਸਿੰਘ, ਲਛਮਣ ਦਾਸ ਸੱਚਦੇਵਾ, ਕੁਲਵਿੰਦਰ ਭੱਟੀਵਾਲ, ਪਰਵਿੰਦਰ ਵਰਮਾ, ਐਡਵੋਕੇਟ ਅੰਕੁਰ ਜਿੰਦਲ, ਦਲਜੀਤ ਸਿੰਘ, ਐਡਵੋਕੇਟ ਗਗਨ ਦਾਸ ਸਮੇਤ ਕਈ ਹੋਰ ਭਾਜਪਾ ਵਰਕਰ ਵੀ ਇਸ ਖੁਸ਼ੀ ਵਿੱਚ ਮੌਜੂਦ ਸਨ।

11
632 views
1 shares

Comment