logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸਰਦਾਰ ਗੁਰਦੇਵ ਸਿੰਘ ਟਿਵਾਣਾ ਬਣੇ ਜਿਲਾ ਪਰਿਸ਼ਦ ਪਟਿਆਲਾ ਦੇ ਚੇਅਰਮੈਨ

ਸ. ਗੁਰਦੇਵ ਸਿੰਘ ਟਿਵਾਣਾ ਜੀ ਨੂੰ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਬਣਨ ਤੇ ਅਤੇ ਅਹੁਦਾ ਸੰਭਾਲਣ ‘ਤੇ ਬਹੁਤ-ਬਹੁਤ ਵਧਾਈਆਂ

ਅੱਜ ਦੇ ਇਸ ਸ਼ੁਭ ਮੌਕੇ ‘ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਆਮ ਆਦਮੀ ਪਾਰਟੀ ਦੀ ਵੱਡੇ ਵੱਡੇ ਲੀਡਰ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਅਤੇ ਐਮਐਲਏ ਸਾਹਿਬਾਨ ਪਹੁੰਚ ਕੇ ਹਾਜ਼ਰੀ ਲਗਵਾਈ ਅਤੇ ਫਿਰ ਟਿਵਾਣਾ ਜੀ ਨੂੰ ਦਫ਼ਤਰੀ ਕੁਰਸੀ ‘ਤੇ ਬਿਰਾਜਮਾਨ ਕਰਵਾ ਕੇ ਮੂਹ ਮਿੱਠਾ ਕੀਤਾ ਇਸ ਖੁਸ਼ੀ ਦੇ ਪਲਾਂ ਵਿੱਚ ਸਮਾਣੇ ਦੇ ਐਮਐਲਏ ਸਾਬਕਾ ਕੈਬਿਨੇਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ, ਬਰਸਟ ਸਾਬ, ਗੱਜੂਮਾਜਰਾ ਸਾਬ, ਹੋਰ ਵੀ ਪਤਵੰਤੇ ਸੱਜਣ ਟਿਵਾਣਾ ਸਾਬ ਨੂੰ ਵਧਾਈਆਂ ਦੇਣ ਪੁਹੰਚੇ ਆਸ ਕੀਤੀ ਜਾਂਦੀ ਹੈ ਕਿ ਟਿਵਾਣਾ ਸਾਬ ਜੀ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦਾ ਵਿਕਾਸ ਹੋਰ ਤੇਜ਼ੀ ਨਾਲ ਹੋਵੇਗਾ।

44
3888 views

Comment