logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਵਿੱਚ ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ

ਪੰਜਾਬ: ਸਫਾਈ ਕਰਮਚਾਰੀਆਂ ਦੀ 6 ਮਈ ਤੋਂ 21 ਮਈ ਤੱਕ ਚੱਲੀ ਧਰਨਾ ਹੜਤਾਲ ਖਤਮ ਹੋ ਗਈ ਹੈ। ਪੰਜਾਬ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਮਨਜ਼ੂਰ ਕਰ ਲੀਆਂ ਹਨ ਅਤੇ ਸਫਾਈ ਦਾ ਕੰਮ ਅੱਜ ਤੋਂ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।

ਸਰਕਾਰ ਵੱਲੋਂ 35 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਤੇ ਕਾਰਵਾਈ ਕਰੇਗੀ। ਸਫਾਈ ਕਰਮਚਾਰੀ ਦੇ ਆਗੂਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਹੜਤਾਲ ਖਤਮ ਹੋਣ ਨਾਲ ਸਫਾਈ ਕੰਮ ਮੁੜ ਰੋਜ਼ਾਨਾ ਤੌਰ 'ਤੇ ਚੱਲਣ ਲੱਗਾ ਹੈ।

6
5 views

Comment