logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਾਬ ਗ੍ਰਾਮੀਣ ਬੈਂਕ ਦੀ ਨਵੀਂ ਸ਼ਾਖਾ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ

ਮੁਕੇਰੀਆਂ/ਬਾਗੋਵਾਲ : ਨਵੀਂ ਤਹਿਸੀਲ ਦੇ ਸਾਹਮਣੇ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਸ਼ਾਖਾ ਇਲਾਕੇ ਦੇ ਲੋਕਾਂ ਨੂੰ ਆਧੁਨਿਕ ਅਤੇ ਸਰਲ ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਬੈਂਕ ਵਿੱਚ ਸੇਵਿੰਗ ਖਾਤੇ, ਕਰੰਟ ਖਾਤੇ, ਹੋਮ ਲੋਨ, ਕਿਸਾਨ ਕਰਜ਼ਾ, ਐਜੂਕੇਸ਼ਨ ਲੋਨ ਅਤੇ ਪਰਸਨਲ ਲੋਨ ਵਰਗੀਆਂ ਕਈ ਸਹੂਲਤਾਂ ਉਪਲਬਧ ਹਨ।
ਬੈਂਕ ਦੇ ਮੈਨੇਜਰ ਸਾਹਿਬ ਸ਼੍ਰੀ ਅਮਿਤ ਟੰਡਨ ਜੀ ਨੇ ਦੱਸਿਆ ਕਿ ਬੈਂਕ ਦਾ ਮੁੱਖ ਉਦੇਸ਼ ਗ੍ਰਾਹਕਾਂ ਨੂੰ ਤੇਜ਼, ਪਾਰਦਰਸ਼ੀ ਅਤੇ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਡਿਜ਼ਿਟਲ ਬੈਂਕਿੰਗ ਸਹੂਲਤਾਂ ਰਾਹੀਂ ਗ੍ਰਾਹਕ ਘਰ ਬੈਠੇ ਹੀ ਕਈ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਲਾਕੇ ਦੇ ਲੋਕਾਂ ਨੇ ਵੀ ਬੈਂਕ ਦੀਆਂ ਸੇਵਾਵਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸ਼ਾਖਾ ਖੁੱਲ੍ਹਣ ਨਾਲ ਉਨ੍ਹਾਂ ਨੂੰ ਬੈਂਕਿੰਗ ਕੰਮਾਂ ਲਈ ਦੂਰ ਨਹੀਂ ਜਾਣਾ ਪੈਂਦਾ।

69
1772 views

Comment