ਮੌੜ ਨਗਰ ਕੌਂਸਲ ਵਾਰਡ 10 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਾਗਜ਼ ਭਰੇ
ਮੌੜ: ਮੌੜ ਨਗਰ ਕੌਂਸਲ ਦੇ ਵਾਰਡ ਨੰਬਰ 10 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਪਣੇ ਇਲੈਕਸ਼ਨ ਕਾਗਜ਼ ਪੱਤਰ ਦਾਖਲ ਕੀਤੇ। ਇਸ ਮੌਕੇ ਤੇ ਵਿਧਾਨ ਸਭਾ ਦੇ ਐਮਐਲਏ ਵੀ ਮੌਜੂਦ ਸਨ।
ਇਸ ਦੇ ਨਾਲ-ਨਾਲ ਹੋਰ ਕਈ ਉਮੀਦਵਾਰਾਂ ਨੇ ਵੀ ਮੌੜ ਨਗਰ ਕੌਂਸਲ ਦੇ ਇਲੈਕਸ਼ਨਾਂ ਵਾਸਤੇ ਆਪਣੇ ਕਾਗਜ਼ ਦਾਖਲ ਕੀਤੇ ਹਨ। ਇਹ ਪ੍ਰਕਿਰਿਆ ਇਲੈਕਸ਼ਨ ਕਮੇਟੀ ਵੱਲੋਂ ਕਾਇਮ ਕੀਤੀ ਗਈ ਸੀ।