ਸੀਨੀਅਰ ਸਿਟੀਜਨ ਸਮਾਣਾ ਵੱਲੋਂ ਇੱਕ ਵਿਸ਼ੇਸ ਮੀਟਿੰਗ ਬੁਲਾਈ ਗਈ
ਸੁਸ਼ੀਲ ਕੁਮਾਰ (AiMA MEDIA)
ਜਨ ਜਨ ਕੀ ਆਵਾਜ਼
ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਦੇ ਵਿੱਚ ਅਗਰਵਾਲ ਧਰਮਸ਼ਾਲਾ, ਸਮਾਣਾ ਵਿਖੇ
ਸੀਨੀਅਰ ਸਿਟੀਜਨ ਸਮਾਣਾ ਦੀ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਅਗਰਵਾਲ ਧਰਮਸ਼ਾਲਾ ਦੇ ਨਵੇਂ ਪ੍ਰਧਾਨ ਦਰਸ਼ਨ ਮਿੱਤਲ ਅਤੇ ਸਾਬਕਾ ਪ੍ਰਧਾਨ ਜੀਵਨ ਗਰਗ ਜੀ ਬ੍ਰਿਜਭਾਨ ਜੀ ਸ਼ਾਮਿਲ ਹੋਏ ਇਹਨਾਂ ਨਾਲ ਰਾਜਿੰਦਰ ਜੀ ਦਿਨੇਸ਼ ਸੂਦ ਜੀ ਵੀ ਸ਼ਾਮਿਲ ਸਨ ਪ੍ਰਧਾਨ ਜਸਵੀਰ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਦਰਸ਼ਨ ਜੀ, ਜੀਵਨ ਗਰਗ ਜੀ ਅਤੇ ਬ੍ਰਿਜਭਾਨ ਜੀ ਨੂੰ ਸਨਮਾਨਿਤ ਕੀਤਾ