logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਨਸ਼ੇ ਦੇ ਸਮਗਲਰਾਂ ਨੂੰ ਜਲਦ ਹੀ ਨੱਥ ਪਾਈ ਜਾਵੇਗੀ:- ਡੀ.ਐਸ.ਪੀ ਬਲਜੀਤ ਸਿੰਘ

ਪਟਿਆਲਾ ਅਪ੍ਰੈਲ:- ਅੱਜ ਹਲਕਾ ਘਨੌਰ ਤੋਂ ਨਸ਼ਾ ਮੁਕਤੀ ਮੋਰਚੇ ਦੀ ਸਾਰੀ ਟੀਮ ਵੱਲੋਂ ਸਰਪੰਚ ਜਸਵਿੰਦਰ ਸਿੰਘ ਆਕੜੀ ਦੀ ਅਗਵਾਈ ਵਿੱਚ ਨਵੇਂ ਆਏ ਡੀਐਸਪੀ ਬਲਜੀਤ ਸਿੰਘ ਨੂੰ ਮਿਲ ਕੇ ਉਹਨਾਂ ਦੀ ਨਿਯੁਕਤੀ ਤੇ ਫੁੱਲਾਂ ਦਾ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ ਅਤੇ ਨਸ਼ੇ ਸਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਡੀਐਸਪੀ ਵੱਲੋਂ ਸਾਰੀ ਟੀਮ ਨੂੰ ਪੂਰਨ ਵਿਸ਼ਵਾਸ ਦਿਤਾ ਗਿਆ ਕੀ ਨਸ਼ੇ ਦੇ ਸਮਗਲਰਾਂ ਨੂੰ ਜਲਦ ਹੀ ਨੱਥ ਪਾਈ ਜਾਵੇਗੀ ਅਤੇ ਚਾਹ ਦਾ ਕੱਪ ਸਾਂਝਾ ਕੀਤਾ ਗਿਆ ਕੋਈ ਵੀ ਨਸ਼ਾ ਸਮਗਲਰ ਬਖਸ਼ਿਆ ਨਹੀਂ ਜਾਵੇਗਾ ਨਸ਼ੇ ਦੇ ਸਮਗਲਰਾਂ ਨੂੰ ਬੇਨਤੀ ਹੈ ਕਿ ਉਹ ਹਲਕਾ ਘਨੌਰ ਛੱਡ ਕੇ ਚਲੇ ਜਾਣ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ ਅਗਲੀ ਰਣਨੀਤੀ ਤਿਆਰ ਕੀਤੀ ਗਈ ਇਸ ਮੀਟਿੰਗ ਵਿੱਚ ਵਾਈਸ ਕੋਆਰਡੀਨੇਟਰ ਐਮਸੀ ਗੁਰਵਿੰਦਰ ਸਿੰਘ ਘਨੌਰ ਬਲੋਕ ਕੋਆਰਡੀਨੇਟਰ ਸਰਪੰਚ ਬੰਟੀ ਢੀਡਸਾ ਲੱਕੀ ਗੋਪਾਲਪੁਰ ਹਰਮਨ ਜੀਤ ਸਿੰਘ ਜਸਬੀਰ ਸਿੰਘ ਗੁੱਜਰ ਐਮਸੀ ਬਲਜਿੰਦਰ ਸਿੰਘ ਜਸਮੀਤ ਸਿੰਘ ਬਰਿੰਦਰ ਸਿੰਘ ਬਲਜਿੰਦਰ ਖਾਨ ਸਰਪੰਚ ਗੁਰਪ੍ਰੀਤ ਸਿੰਘ ਢਕਾਣਸੂ ਫੀਲਡ ਅਫਸਰ ਗੁਰਪ੍ਰੀਤ ਸਿੰਘ ਆਦੀ ਮੌਜੂਦ ਸਨ.

0
0 views

Comment