ਬਹੁਤ ਹੀ ਸਤਿਕਾਰਯੋਗ CA PDA Patiala ji ਨੂੰ ਅੱਜ ਮਿਲ ਕੇ ਪਾਰਕ ਨੰਬਰ 39 Phase 2 Patiala ਵਿੱਚ ਰੁਕੇ ਹੋਏ ਕੰਮਾਂ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਦਿੱਤਾ ਗਿਆ ਮੰਗ ਪੱਤਰ।
ਸਮਾਣਾ ਪਟਿਆਲਾ
ਪੱਤਰਕਾਰ ਕਰਮਜੀਤ ਸਿੰਘ ਕਤਰ
ਬਹੁਤ ਹੀ ਸਤਿਕਾਰਯੋਗ CA PDA Patiala ji ਨੂੰ ਅੱਜ ਮਿਲ ਕੇ ਪਾਰਕ ਨੰਬਰ 39 Phase 2 Patiala ਵਿੱਚ ਰੁਕੇ ਹੋਏ ਕੰਮ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ ।ਇਸ ਤੋਂ ਇਲਾਵਾ ਪਾਣੀ ਦੇ ਪ੍ਰਸੈਸਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦਾ ਪ੍ਰਰੈਸਰ ਬਹੁਤ ਹੀ ਘੱਟ ਹੈ ,ਪਾਣੀ ਟੈਂਕਿਆਂ ਵਿੱਚ ਨਹੀਂ ਚੜ ਰਿਹਾ ਪਿਛਲੇ ਇੱਕ ਹਫ਼ਤੇ ਤੋਂ ।ਇਸ ਤੋਂ ਇਲਾਵਾ ਸੜਕਾਂ ਤੇ ਲੁੱਕ ਪਾਉਣ ਲਈ ,ਮੱਛਰਾਂ ਦੀ ਦਵਾਈ ਛਿੜਕਣ ਲਈ,ਬਰਸਾਤਾਂ ਤੋਂ ਪਹਿਲਾਂ ਪਹਿਲਾ ਜਿੱਥੇ ਜਿੱਥੇ ਪਾਣੀ ਖੜਦਾ ਹੈ ਉਸਦੇ ਹੱਲ ਕਰਨ ਲਈ,ਅਤੇ ਹੋਰ ਮਸਲਿਆਂ ਨੂੰ ਨਜਿੱਠਣ ਲਈ ਤੇ ਵਿਚਾਰ ਵਟਾਂਦਰਾ ਹੋਇਆ ।
ਸਾਨੂੰ ਪੂਰਨ ਤੌਰ ਤੇ ਸਤਿਕਾਰ ਯੋਗ CA PDA Patiala ji ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਸਾਰੇ ਕੰਮਾਂ ਨੂੰ ਨੇਪਰੇ ਚਾੜਿਆ ਜਾਵੇਗਾ ਜੀ ।
ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਫੇਸ 2 ਅਰਬਨ ਅਸਟੇਟ ਪਟਿਆਲਾ।
ਜਗਰੂਪ ਸਿੰਘ ਮਹਿਮਦਪੁਰ ਪ੍ਰਧਾਨ
ਅਮਰਜੀਤ ਸਿੰਘ ਮੀਤ ਪ੍ਰਧਾਨ।