ਮਨਦੀਪ ਬੱਲਰਾ ਦੀ ਰੇਡ ਤੇ ਮੋਹਨਵੀਰ ਬੱਲ ਨੇ 17 ਲੱਖ ਰੁਪਏ ਲਾਇਆ ਸੀ
ਬੂੰਦੀ ਮੂਨਕ ਦਾ ਚੇਲਾ ਰਾਤ ਜਿੱਤ ਲੈ ਗਿਆ ਮੇਲਾ
ਰਾਤ ਮੋਹਨਵੀਰ ਬੱਲ ਨੇ ਭੁਲੱਥ ਦੇ ਕਬੱਡੀ ਕੱਪ ਉੱਤੇ ਨਵੇਂ ਮੁੰਡੇ ਦੀ ਖੇਡ ਦਾ ਮੁੱਲ ਪਾ ਕੇ ਦੱਸ ਦਿੱਤਾ ਤੂੰ ਭੁਲੱਥਾ ਦੇ ਕੱਪ ਉੱਤੇ ਆਇਆ ਹੋਇਆ।
ਮਨਦੀਪ ਬੱਲਰਾ ਦੀ ਰੇਡ ਤੇ ਮੋਹਨਵੀਰ ਬੱਲ ਨੇ 17 ਲੱਖ ਰੁਪਏ ਲਾਇਆ ਸੀ ਜੋ ਮਨਦੀਪ ਬੱਲਰਾ ਨੇ ਰੇਡ ਸਫ਼ਲ ਪਾ ਕੇ ਜਿੱਤਿਆ