logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮਿਤੀ 15/4/2026 ਨੂੰ ਨਸਾ ਮੁਕਤੀ ਚੇਤਨਾ ਸੰਘ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ

ਮਿਤੀ 15/4/2026 ਨੂੰ ਨਸਾ ਮੁਕਤੀ ਚੇਤਨਾ ਸੰਘ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਹੋਈ ।ਜਿਸ ਵਿੱਚ ਸਪੈਸਲ ਤੋਰ ਤੇ ਅਵੀਨਾਸ ਰਾਣਾ ਜੀ ਇੰਨਚਾਰਜ ਮਾਲਵਾ ਜ਼ੋਨ ਵੀ ਪਹੁੰਚੇ ।ਇਸ ਤੋਂ ਇਲਾਵਾ ਸ:ਜਗਰੂਪ ਸਿੰਘ ਮਹਿਮਦਪੁਰ ਮੁੱਖ ਸਲਾਹਕਾਰ ਜ਼ਿਲ੍ਹਾ ਪਟਿਆਲਾ ਵੀ ਹਾਜ਼ਰ ਹੋਏ ।
ਮੀਟਿੰਗ ਵਿੱਚ ਮਿੱਤੀ 18/4/2026 ਨੂੰ ਹੋ ਰਹੀ ਮੀਟਿੰਗ ਬਾਰੇ ਜੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਹੀ ਹੈ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।ਇਸ ਮੀਟਿੰਗ ਵਿੱਚ ਸਤਿਕਾਰ ਯੋਗ ਗਵਰਨਰ ਪੰਜਾਬ ਅਤੇ ਸਤਿਕਾਰਯੋਗ ਡਾਕਟਰ ਕ੍ਰਿਸ਼ਨ ਗੋਪਾਲ ਜੀ ਵੀ ਪਹੁੰਚ ਰਹੇ ਹਨ ਜੀ।

1
0 views

Comment