logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਹਿਮਦਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਜੀ ਦੀ ਯੋਗ ਅਗਵਾਈ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ

ਅਹਿਮਦਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਜੀ ਦੀ ਯੋਗ ਅਗਵਾਈ ਵਿੱਚ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੂਬੇ ਦੇ ਜਨਰਲ ਸਕੱਤਰ ਸ੍ਰੀ ਅਨਿਲ ਸਰੀਨ ਜੀ, ਪੁਸ਼ਪਿੰਦਰ ਸਿੰਘ ਜੀ ,ਐਸ.ਕੇ ਦੇਵ ਜੀ, ਕੁਲਦੀਪ ਧਾਲੀਵਾਲ ਜੀ, ਪ੍ਰਵੀਣ ਬੰਸਲ ਜੀ, ਹੁਨਾ ਨੇ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਇਸ ਮੌਕੇ ਸਮੁੱਚੀ ਜ਼ਿਲ੍ਹਾ ਟੀਮ ਅਤੇ ਹਲਕਾ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਆਪਣੀ ਸਮੁੱਚੀ ਟੀਮ ਹਰਜਿੰਦਰ ਸਿੰਘ ਮੰਨਵੀ ਜ਼ਿਲ੍ਹਾ ਪ੍ਰਧਾਨ ਐਸ ਸੀ ਮੋਰਚਾ ,ਪਵਨ ਕੁਮਾਰ ਮੰਡਲ ਪ੍ਰਧਾਨ ਸ਼ਹਿਰੀ ਅਮਰਗੜ੍ਹ ਜਨਦੀਪਇੰਦਰ ਸਿੰਘ ਮੰਡਲ ਪ੍ਰਧਾਨ ਦਿਹਾਤੀ ,ਜੱਗਾ ਚੌਂਦਾ, ਹਰਦੀਪ ਸਿੰਘ ਚੌਂਦਾ ਤੇ ਪ੍ਰਦੀਪ ਸਿੰਘ ਕਿਸਾਨ ਮੋਰਚਾ ਦਿਹਾਤੀ ਅਤੇ ਸਮੂਹ ਕਾਰਿਆਕਰਤਾਵਾਂ ਨਾਲ ਸ਼ਾਮਿਲ ਹੋਏ

5
156 views

Comment