ਉਮੀਦ ਨਾ ਹਾਰੋ—ਜਲਦੀ ਰਿਪੋਰਟ ਕਰੋ, ਰਿਕਵਰੀ ਸੰਭਵ ਹੈ
ਡੀ.ਐਸ.ਪੀ ਰਾਜਪੁਰਾ ਵਲੋ ਬਰਾਮਦ ਕੀਤੇ 15 ਗੁੰਮ ਹੋਏ ਮੋਬਾਈਲ ਫੋਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪੇ, ਜਿਨ੍ਹਾਂ ਨੂੰ ਟੀਮ ਨੇ ਸਫਲਤਾਪੂਰਵਕ ਲੱਭ ਲਿਆ।