ਨਗਰ ਕੌਂਸਲ ਚੋਣਾਂ ਨੂੰ ਨਜਦੀਕ ਹੋਣ ਕਾਰਨ ਸਰਗਰਮੀਆਂ ਤੇਜ
MC ਚੋਣਾਂ ਦਾ ਵੱਜਿਆ ਬਿਗੁਲ 2026:ਨਗਰ ਕੌਂਸਲ ਚੋਣਾਂ ਨੂੰ ਲੈਕੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨਾਲ ਕੀਤੀ ਗਈ ਮੀਟਿੰਗ, ਵਾਰਡਬੰਦੀ ਦੇ ਨਕਸ਼ੇ ਨੂੰ ਕੀਤਾ ਗਿਆ ਜਨਤਕ,ਕਿਹਾ 5 ਮਈ ਤੱਕ ਨਵੀਂ ਵੋਟਰ ਸੂਚੀ ਹੋ ਜਾਵੇਗੀ ਤਿਆਰ