ਅਦਾਕਾਰ ਅਤੇ ਡਾਰੈਕਟਰ ਜੋਗਿੰਦਰ ਲਹਿਰੀ ਨੂੰ ਕੀਤਾ ਗਿਆ ਸਨਮਾਨਿਤ।
ਜੋਗਿੰਦਰ ਪਾਲ ( ਜਨ ਜਨ ਦੀ ਆਵਾਜ਼)
ਤੀਸਰਾ ਕਬੱਡੀ ਕੱਪ ਉਮੀਦ ਪਰਉਪਕਾਰੀ ਕਲੱਬ ਪਿੰਡ ਘਾਬਦਾਂ ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਅਦਾਕਾਰ ਅਤੇ ਡਾਰੈਕਟਰ ਜੋਗਿੰਦਰ ਲਹਿਰੀ ਨੂੰ ਸਨਮਾਨਿਤ ਕੀਤਾ ਗਿਆ।
ਅਦਾਕਾਰ ਅਤੇ ਡਾਰੈਕਟਰ ਜੋਗਿੰਦਰ ਲਹਿਰੀ ਨੇ ਵੀ ਕਲੱਬ ਦਾ ਅਤੇ ਮਾਨ ਸਾਹਿਬ ਘਾਵਦਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਮੈਨੂੰ ਇਸ ਨਿਮਾਣੇ ਜਿਹੇ ਕਲਾਕਾਰ ਨੂੰ ਮਾਣ ਬਖਸ਼ਿਆ।