logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਭਾਰਤੀ ਫੌਜ ਦੇ ਪਹਿਲੇ ਮੁੱਖੀ ਜੋ ਨਿਕ ਨੇਮ ' ਸਪੈਰੋ ' ਦੇ ਨਾਲ ਪ੍ਰਸਿੱਧ ਸਨ।

01 ਅਪਰੈਲ 1955 ਨੂੰ ਜਨਰਲ ਰਾਜਿੰਦਰ ਸਿੰਘ ਨੇ ਭਾਰਤੀ ਫੌਜ ਦੇ ਪਹਿਲੇ ਮੁੱਖੀ ਵਜੋਂ ਅਹੁਦਾ ਸੰਭਾਲਿਆ। ਉਹਨਾਂ ਨੂੰ ਦੋ ਵਾਰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। 1966 ਵਿੱਚ ਫੌਜ ਵਿੱਚੋ ਸੇਵਾ ਮੁਕਤ ਹੋਣ ਮਗਰੋਂ ਉਹ ਪੰਜਾਬ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵਿੱਚ ਕੈਬਨਿਟ ਮਨਿਸਟਰ ਬਣੇ। 1980 ਅਤੇ 1985 ਵਿੱਚ ਜਲੰਧਰ ਪਾਰਲੀਮਾਨੀ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉਪਰ ਚੋਣ ਲੜ ਕੇ ਪਾਰਲੀਮੈਂਟ ਦੇ ਮੈਂਬਰ ਰਹੇ। ਉਹ ਆਪਣੇ ਨਿਕ ਨੇਮ ' ਸਪੈਰੋ ' ਦੇ ਨਾਲ ਪ੍ਰਸਿੱਧ ਸਨ।
.........ਮਾਸਟਰ ਗੁਰਮੀਤ ਸਿੰਘ ਮੋਹੀ

1
57 views

Comment