ਮੇਰੇ ਨਾਲ ਯੂਨੀਅਨ ਵੱਲੋਂ ਚੁਣੇ ਮੇਰੇ ਸਤਿਕਾਰਯੋਗ ਮੈਂਬਰ
ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਮੇਰੀ ਯੂਨੀਅਨ ਦੀ ਰਿਟੇਲ ਜਨਰਲ ਮਰਚੈਂਟਸ ,ਸੂ ਮਰਚੈਂਟਸ,ਰੇਡੀਮੇਡ ਗਾਰਮੈਂਟਸ ਐਸੋਸੀਏਸ਼ਨ ਜੋ ਸਰਦੂਲਗੜ੍ਹ ਸ਼ਹਿਰ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਹੈ ਦੇ ਹਰ ਇਕ ਦੁਕਾਨਦਾਰ ਦਾ ਜਿੰਨਾਂ ਮੈਨੂੰ ਯੂਨੀਅਨ ਦਾ ਤੀਸਰੀ ਵਾਰ ਪ੍ਰਧਾਨ ਬਣਾਕੇ ਬਹੁਤ ਮਾਨ ਬਖਸ਼ਿਆ ਮੇਰੇ ਨਾਲ ਯੂਨੀਅਨ ਵੱਲੋਂ ਚੁਣੇ ਮੇਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਵਾਈਸ ਪ੍ਰਧਾਨ ਸ੍ਰੀ ਭਗਵਾਨ ਦਾਸ ਜੀ ਭਾਨੀ , ਸ੍ਰ ਲਵਪ੍ਰੀਤ ਸਿੰਘ ਜੀ , ਸ੍ਰੀ ਰਾਜਵੀਰ ਸ਼ਰਮਾ ਜੀ , ਸ੍ਰੀ ਸ਼ਿਵਜੀ ਰਾਮ ਜੀ DM ,ਸ੍ਰੀ ਸੱਤਪਾਲ ਜੀ ਸਿੰਗਲਾ ਰੋੜੀ ਵਾਲੇ , ਸ੍ਰੀ ਮਹਾਂਵੀਰ ਜੀ ਮਹੇਲਾ , ਸ੍ਰੀ ਕਾਲੂ ਜੈਨ ਜੀ , ਸ੍ਰੀ ਨਰੇਸ਼ ਪੰਜਾਬਾਂ ਜੀ,ਮੇਰਾ ਛੋਟਾ ਵੀਰ ਅਮਨ ਅਰੋੜਾ ਜੀ , ਸ੍ਰੀ ਨਰੇਸ਼ ਕੁਮਾਰ ਜੀ ਫੂਸ ਮੰਡੀ , ਸ੍ਰੀ ਰਿੰਕੂ ਅਰੋੜਾ ਜੀ , ਤੇ ਮੇਰਾ ਛੋਟਾ ਭਰਾ ਜਸ ਗੋਇਲ ਜੀ ਮੇਰੇ ਨਾਲ ਚੁਣੇ ਸਾਰੇ ਸਤਿਕਾਰਯੋਗ ਵੀਰਾਂ ਨੂੰ ਮੇਰੇ ਵੱਲੋਂ ਹਮੇਸ਼ਾ ਸਤਕਾਰ ਦਿੱਤਾ ਜਾਵੇਗਾ ਤੇ ਸਾਰਿਆਂ ਦੇ ਸਹਿਯੋਗ ਸਦਕਾ ਯੂਨੀਅਨ ਲਈ ਕੰਮ ਕੀਤੇ ਜਾਣਗੇ