logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੰਤ ਬਾਬਾ ਦੇਸੂ ਜੀ ਦੇ ਜਨਮ ਦਿਹਾੜੇ ਮੌਕੇ ਪਹੁੰਚਿਆ ਨਹਿੰਗ ਸਿੰਘ ਫੌਜਾਂ

ਪੱਤਰਕਾਰ ਕਰਮਜੀਤ ਸਿੰਘ ਕਤਰ
ਅੱਜ ਆਲ ਇੰਡੀਆ ਸ਼ਿਕਲੀਗਰ ਸਿੱਖ ਭਾਈਚਾਰਾ ਅਤੇ ਸਾਹਨੇਵਾਲ ਦੀ ਸੰਗਤ ਦੇ ਸਹਿਯੋਗ ਨਾਲ ਸੰਤ ਬਾਬਾ ਦੇਸੂ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਸੁਖਮਨੀ ਸਾਹਿਬ ਦਾ ਪਾਠ ਦੇ ਭੋਗ ਪਾਏ ਗਏ ਨਾਲ ਹੀ ਰਾਗੀ ਜੱਥੇ ਵੱਲੋਂ ਕੀਰਤਨ ਵੀ ਕਰਵਾਇਆ ਗਿਆ ਇਸ ਸਮਾਗਮ ਵਿੱਚ ਪਹੁੰਚੇ ਮਹਾਂਪੁਰਸ਼ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜੱਥੇਬੰਦੀਆਂ ਲੁਧਿਆਣਾ ਦਿਹਾਤੀ ਦੇ ਜਥੇਦਾਰ ਬਾਬਾ ਰਾਮ ਲੋਕ ਸਿੰਘ ਜੀ ਅਕਾਲੀ ਲਾਟੋ ਦਾਨਾਂ , ਬਾਬਾ ਬਲਵੀਰ ਸਿੰਘ 96ਕ੍ਰੋੜੀ ਰੋਹਲੇ, ਬਾਬਾ ਸੁਖਵਿੰਦਰ ਸਿੰਘ ਬੁੱਢਾ ਦਲ, ਬਾਬਾ ਬਲਵਿੰਦਰ ਸਿੰਘ ਬੁੱਢਾ ਦਲ ਅੜੈਚਾ, ਬਾਬਾ ਜੋਗਾ ਸਿੰਘ ਚਹਿਲਾਂ, ਬਾਬਾ ਕਰਮ ਸਿੰਘ ਖਾਲਸਾ ਚਹਿਲਾਂ, ਜਸਵੀਰ ਸਿੰਘ ਚਹਿਲਾਂ ਆਦਿ
ਅਕਾਲੀ ਆਗੂ ਸ ਸ਼ਰਨਜੀਤ ਸਿੰਘ ਢਿੱਲੋਂ ਹੋਰ ਵੀ ਪੰਤਵੰਤੇ ਸੱਜਣ ਪਹੁੰਚੇ
ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਨਾਲ ਹੀ ਗੁਰੂ ਜੀ ਦਾ ਲੰਗਰ ਲਗਾਇਆ ਗਿਆ ਉਪਰੰਤ ਆਲ ਇੰਡੀਆ ਸ਼ਿਕਲੀਗਰ ਸਿੱਖ ਭਾਈਚਾਰਾ ਅਤੇ ਸੰਤ ਬਾਬਾ ਦੇਸੂ ਸਿੰਘ ਜੀ ਵੈਲਫ਼ੇਅਰ ਸੁਸਾਇਟੀ ਪੰਜਾਬ ਰਜਿ ਦੇ ਮੁੱਖ ਸੇਵਾਦਾਰ ਅਤੇ ਸਾਹਨੇਵਾਲ ਦੀ ਸੰਗਤ ਵਲੋ
ਲੁਧਿਆਣਾ ਦਿਹਾਤੀ ਜਥੇਦਾਰ ਬਾਬਾ ਰਾਮ ਲੋਕ ਸਿੰਘ ਜੀ ਅਕਾਲੀ ਲਾਟੋ ਦਾਨਾਂ ਦਾ ਸਨਮਾਨ ਚਿੰਨ੍ਹ ਅਤੇ ਸਰੋਪੇ ਨਾਲ ਸਨਮਾਨਿਤ ਕੀਤਾ ਗਿਆ ਜਿਥੇ ਕਿ ਗੁਰੂ ਜੀ ਦੀਆਂ ਲਾਡਲੀਆਂ ਨਿਹੰਗ ਫੌਜ਼ਾਂ ਬਾਬਾ ਬਲਵੀਰ ਸਿੰਘ 96ਕ੍ਰੋੜੀ ਰੋਹਲੇ, ਬਾਬਾ ਸੁਖਵਿੰਦਰ ਸਿੰਘ ਬੁੱਢਾ ਦਲ, ਬਾਬਾ ਬਲਵਿੰਦਰ ਸਿੰਘ ਬੁੱਢਾ ਦਲ, ਬਾਬਾ ਜੋਗਾ ਸਿੰਘ ਚਹਿਲਾਂ, ਬਾਬਾ ਕਰਮ ਸਿੰਘ ਖਾਲਸਾ ਚਹਿਲਾਂ,ਦਾ ਵੀ ਸਨਮਾਨ ਚਿੰਨ੍ਹ ਅਤੇ ਸਰੋਪੇ ਨਾਲ ਸਨਮਾਨਿਤ ਕੀਤਾ ਗਿਆ
ਅਕਾਲੀ ਆਗੂ ਸ ਸ਼ਰਨਜੀਤ ਸਿੰਘ ਢਿੱਲੋਂ ਦਾ ਵੀ ਸਾਰੋਪੇ ਨਾਲ ਸਨਮਾਨਿਤ ਕੀਤਾ ਗਿਆ ਸਾਰਿਆ ਦਾ ਧੰਨਵਾਦ ਕੀਤਾ ਗਿਆ
ਇਸ ਮੌਕੇ ਤੇਸ ਸੰਤ ਬਾਬਾ ਦੇਸੂ ਸਿੰਘ ਜੀ ਵੈਲਫ਼ੇਅਰ ਸੁਸਾਇਟੀ ਦੇਮੁੱਖ ਸੇਵਾਦਾਰ ਪੰਜਾਬ ਸਿੰਘ, ਸੇਵਾਦਾਰ ਬਲਵੀਰ ਸਿੰਘ, ਸੇਵਾਦਾਰ ਅਵਤਾਰ ਸਿੰਘ, ਸੇਵਾਦਾਰ ਗੁਰਮੀਤ ਸਿੰਘ, ਸੇਵਾਦਾਰ ਜੋਗਾ ਸਿੰਘ, ਸੇਵਾਦਾਰ ਦਰਸ਼ਨ ਸਿੰਘ, ਸੇਵਾਦਾਰ ਨੀਟੂ ਸਿੰਘ, ਸੇਵਾਦਾਰ ਰਵੀ ਸਿੰਘ, ਸੇਵਾਦਾਰ ਮੰਗਤ ਸਿੰਘ, ਸੇਵਾਦਾਰ ਨਵਦੀਪ ਸਿੰਘ, ਸੇਵਾਦਾਰ ਰਾਜ ਸਿੰਘ, ਸੇਵਾਦਾਰ ਜਸਵੀਰ ਸਿੰਘ ਬੈਂਸ, ਸੇਵਾਦਾਰ ਜਸਵੀਰ ਸਿੰਘ ਚਹਿਲਾਂ, ਸੇਵਾਦਾਰ ਜਸਵੀਰ ਸਿੰਘ ਖ਼ਾਨਪੁਰ, ਸੇਵਾਦਾਰ ਪਿ੍ਰਤਪਾਲ ਸਿੰਘ, ਸੇਵਾਦਾਰ ਪੱਪੂ ਸਿੰਘ , ਸੇਵਾਦਾਰ ਰਾਜ ਸਿੰਘ, ਸੇਵਾਦਾਰ ਨੀਟੂ ਸਿੰਘ, ਸੇਵਾਦਾਰ ਜਸਵੀਰ ਸਿੰਘ ਢਂਡਾਰੀ ਅਤੇ ਸਾਹਨੇਵਾਲ ਦੀ ਸੰਗਤ ਆਦਿ

5
493 views

Comment