ਕੀ ਆਯੁਰਵੈਦ ਮਹਿਗਾ ਹੈ ? ਸੱਚ ਜਾਣੋ।
ਕੁਝ ਲੋਕਾਂ ਦੀ ਧਾਰਨਾ ਹੈ ਕਿ ਆਯੁਰਵੇਦਿਕ ਦਵਾਈਆਂ ਬਹੁਤ ਮਹਿੰਗੀਆਂ ਹੁੰਦੀਆਂ ਹਨ, ਪਰ ਅਸਲ ਸੱਚ ਇਹ ਹੈ ਕਿ ਇਹ ਮਿਹਨਤ ਅਤੇ ਸਮੇਂ ਵਾਲੀ ਵਿਦਿਆ ਹੈ, ਨਾ ਕਿ ਸਿਰਫ ਪੈਸੇ ਵਾਲੀ।
ਇਸ ਦਵਾਈ ਨੂੰ ਤਿਆਰ ਕਰਨ ਲਈ ਲਗਾਤਾਰ 2 ਹਫ਼ਤੇ ਰਗੜਾਈ (ਮਰਦਨ) ਕੀਤੀ ਗਈ।
10 ਗ੍ਰਾਮ ਦਵਾਈ ਵਿੱਚ ਪਾਈਆਂ ਹੀ ਰਸ ਪੂਰੀ ਤਰ੍ਹਾਂ ਜਜ਼ਬ ਕਰਵਾਇਆ ਗਿਆ, ਫਿਰ ਜਾ ਕੇ ਇਹ ਖੁਸ਼ਕ ਹੋਈ।
👉 ਮਿਹਨਤ ਵੱਧ — ਮਾਤਰਾ ਘੱਟ
👉 ਪਰ ਨਤੀਜੇ? ਜ਼ਬਰਦਸਤ ਅਤੇ ਪੱਕੇ
ਜਦੋਂ ਰਿਜ਼ਲਟ ਮਿਲਦਾ ਹੈ, ਤਾਂ ਸਾਰੀ ਮਿਹਨਤ ਭੁੱਲ ਜਾਂਦੀ ਹੈ 🙏
🌿 ਆਯੁਰਵੇਦ ਸਸਤਾ ਨਹੀਂ — ਕਿਮਤੀ ਹੈ, ਕਿਉਂਕਿ ਇਹ ਰੋਗ ਨੂੰ ਜੜ ਤੋਂ ਠੀਕ ਕਰਦਾ ਹੈ।