logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

"ਸ਼ਹੀਦਾਂ ਦੀ ਚਿਤਾਂ ‘ਤੇ ਲੱਗਣਗੇ ਹਰ ਬਰਸ ਮੇਲੇ, ਵਤਨ ‘ਤੇ ਮਰਨ ਵਾਲਿਆਂ ਦਾ ਇਹੀ ਬਾਕੀ ਨਿਸ਼ਾਨ ਹੋਵੇਗਾ।"

"ਸ਼ਹੀਦਾਂ ਦੀ ਚਿਤਾਂ ‘ਤੇ ਲੱਗਣਗੇ ਹਰ ਬਰਸ ਮੇਲੇ,
ਵਤਨ ‘ਤੇ ਮਰਨ ਵਾਲਿਆਂ ਦਾ ਇਹੀ ਬਾਕੀ ਨਿਸ਼ਾਨ ਹੋਵੇਗਾ।"

ਫ਼ਰੀਦਕੋਟ:22,( ਕੰਵਲ ਸਰਾਂ)23 ਮਾਰਚ ਸ਼ਹੀਦੀ ਦਿਵਸ
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਮਾਣ। ਉਹਨਾਂ ਦੀ ਕੁਰਬਾਨੀ ਸਦਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇਗੀ।
ਉਹ ਸਿਰਫ ਇਤਿਹਾਸ ਦਾ ਹਿੱਸਾ ਨਹੀਂ, ਸਾਡੀ ਸੋਚ, ਸਾਡੇ ਹੌਸਲੇ ਅਤੇ ਸਾਡੇ ਮਾਣ ਦਾ ਪ੍ਰਤੀਕ ਹਨ।
ਵੱਲੋਂ
ਰੋਟੇਰੀਅਨ ਅਰਵਿੰਦ ਛਾਬੜਾ
(ਸਾਬਕਾ ਪ੍ਰਧਾਨ ਰੋਟਰੀ ਕਲੱਬ ਫਰੀਦਕੋਟ ਅਤੇ ਸਾਬਕਾ ਪ੍ਰਧਾਨ ਆਪਣਾ ਘਰ ਆਸ਼ਰਮ ਫਰੀਦਕੋਟ)

6
550 views

Comment