ਪ੍ਰਾਚੀਨ ਇਤਿਹਾਸਿਕ ਸ਼ਿਵ ਹਨੁਮਾਨ ਮੰਦਰ ਅਨੰਦਿਆਣਾ ਗੇਟ ਫਰੀਦਕੋਟ ਵਿਖੇ ਮਾਤਾ ਬਗਲਾ ਮੁਖੀ ਜੋਤ ਲੈਣ ਲਈ ਰਵਾਨਗੀ ਕੀਤੀ ਗਈ
ਪ੍ਰਾਚੀਨ ਇਤਿਹਾਸਕ ਸ਼ਿਵ ਹਨੁੰਮਾਨ ਮੰਦਰ ਅਨੰਦੇ ਆਣਾ ਗੇਟ ਫਰੀਦਕੋਟ ਦੇ ਭਗਤ ਜਨ ਮਹਾਰਾਣੀ ਦੇ ਨਵਰਾਤਿਆਂ ਦੀ ਖੁਸ਼ੀ ਵਿੱਚ ਮਾਂ ਬਗਲਾ ਮੁਖੀ ਮੰਦਰ ਵਿੱਚੋਂ ਜੋਤ ਲੈਣ ਲਈ ਮੰਦਰ ਚੋਂ ਰਵਾਨਗੀ ਲੈਂਦੇ ਹੋਏ ਜੈ ਮਾਤਾ ਦੀ