logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਪੰਜਵੀਂ ਦੇ ਪੇਪਰਾਂ ਦਾ ਕੀਤਾ ਗਿਆ ਅਚਨਚੇਤ ਨਿਰੀਖਣ ਪੇਪਰ ਸੁਚਾਰੂ ਢੰਗ ਨਾਲ ਹੋ ਰਹੇ ਹਨ.............. ਨਰੇਸ਼ ਪਨਿਆੜ

ਗੁਰਦਾਸਪੁਰ 6 ਮਾਰਚ
ਅੱਜ ਤੋਂ ਸ਼ੁਰੂ ਹੋਏ ਪੰਜਵੀਂ ਜਮਾਤ ਦੇ ਪੇਪਰਾਂ ਦਾ ਨਿਰੀਖਣ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੋਰਾਂਗਲਾ ਨਰੇਸ਼ ਪਨਿਆੜ ਨੇ ਕੀਤਾ ਜਾਣਕਾਰੀ ਅਨੁਸਾਰ ਅੱਜ ਉਹਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਦੋਦਵਾਂ, ਬਾਹਮਣੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਐਮਾ ਵਿੱਚ ਜਾ ਕੇ ਪੰਜਵੀਂ ਜਮਾਤ ਦੇ ਹੋ ਰਹੇ ਪੇਪਰਾਂ ਦਾ ਨਿਰੀਖਣ ਕੀਤਾ, ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਪੇਪਰ ਸੁਚਾਰੂ ਢੰਗ ਨਾਲ ਹੋ ਰਹੇ ਹਨ l ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਨੇ ਹਰੇਕ ਸੈਂਟਰ ਦੇ ਸੈਂਟਰ ਹੈਡ ਟੀਚਰਾਂ ਨੂੰ ਇੰਟਰ ਕਲਸਟਰ ਉਡਨ ਦਸਤੇ ਨਿਯੁਕਤ ਕੀਤਾ ਹੈ

108
7264 views

Comment