logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਪੰਥਕ ਅਕਾਲੀ ਕਾਨਫਰੰਸ 03 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ -ਫਰੀਦਕੋਟ ਵਿੱਚ ਵਰਕਰਾਂ ਦਾ ਕਾਨਫਰੰਸ ਵਿੱਚ ਜਾਣ ਨੂੰ ਭਾਰੀ ਉਤਸ਼ਾਹ

ਫਰੀਦਕੋਟ:02,ਮਾਰਚ (ਕੰਵਲ ਸਰਾਂ) ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਪੰਥਕ ਅਕਾਲੀ ਕਾਨਫਰੰਸ 03 ਮਾਰਚ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋ ਰਹੀ ਹੈ। ਫਰੀਦਕੋਟ ਤੋੰ ਸ਼੍ਰੋਮਣੀ ਅਕਾਲੀ (ਦਲ ਪੁਨਰ ਸੁਰਜੀਤ) ਦੇ ਵਰਕਰਾਂ ਵਿਚ ਸ੍ਰੀ ਆਨੰਦਪੁਰ ਸਾਹਿਬ ਜਾ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ। ਇਸ ਸਬੰਧੀ ਫਰੀਦਕੋਟ ਤੋ

ਪ੍ਰਿਤਪਾਲ ਸਿੰਘ ਕੋਹਲ਼ੀ ਜਿ਼ਲਾ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਜਿਲ੍ਹਾ ਫਰੀਦਕੋਟ ਅਤੇ ਗੁਰਜੰਟ ਸਿੰਘ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ), ਜਿਲ੍ਹਾ ਫਰੀਦਕੋਟ ਦੀ ਰਹਿਨੁਮਾਈ ਹੇਠ ਜੱਥਾ ਜਾ ਰਿਹਾ ਹੈ।ਇਸ ਮੌਕੇ ਤੇ ਜਗਦੇਵ ਸਿੰਘ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ )ਜਿਲ੍ਹਾ ਫਰੀਦਕੋਟ ਅਤੇ ਭਾਈ ਜਸਵੰਤ ਸਿੰਘ ਦਿਹਾਤੀ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੀ ਮੌਜੂਦ ਸਨ।

20
879 views

Comment